More Punjabi Stories  Posts
i Love her


ਮੇਰੀ ਜਿਦਗੀ ਚ ਬਹੁਤ ਲੋਕ ਆਏ ਪਰ ਕੋਈ ਦਿਲ ਨੂੰ ਨਹੀ ਲੱਗਾ ਸਭ ਮਤਲਬ ਲਈ ਸੀ ਪਰ ਗਲ (2018) ਉਸ ਟਾਇਮ ਦੀ ਏ ਜਦੋ ਮੈ ਕਾਲਜ ਵਿਚ ਦਾਖਲਾ ਲਿਆ +2 ਕਲਾਸ ਲਈ ਦਾਖਲਾ ਲਿਆ ਫਿਰ ਕਲਾਸ ਵਿਚ 10 ਕੁ ਜਣੇ (ਨਾਨ ਮੈਡੀਕਲ ) ਇਕ ਕੁੜੀ ਜੋ ਬਹੁਤ ਸੋਹਣੀ ਸੀ 2 ਦਿਨ ਉਹਨੇ ਮੈਨੁ ਪਛਿਆ excuse me ਮੈ ਕਿਹਾ ਹਾ ਜੀ, ਤੁਹਾਡੇ ਕੋਲ ENGLISH ਦੀ ਬੂਕ ਹੈ ਮੈ ਕਿਹਾ ਨਹੀ ਜੀ ਮੇਰੀ New admission a, kehndi ਕੋਈ ਗਲ ਨਹੀ ਜੀ, ਬਸ ਕਲਾਸ ਚ ਸਾਰਾ ਦਿਨ ਹਰ ਟਾਇਮ ਉਸ ਬਾਰੇ ਸੋਚਦਾ ਰਹਿਣਾ ਕਿ ਕਿਵੇ ਗਲ ਕਰਾਂ , ਕਰਨ ਨੁ ਕਲਾਸ ਵਿਚ ਵੀ ਕਰ ਲੈਦਾ ਪਰ ਨਹੀ ਮੈਨੁ ਆਪਣੇ ਪਿਆਰ ਨਾਲ ਜਿਆਦਾ ਉਸਦੀ ਇਜਤ ਪਿਆਰੀ ਸੀ ਫੋਨ ਤੋ ਉਹਨੁ ਮਿਸ ਕਾਲ ਕਰ ਦੇਣੀ ਜਦੋ ਬੈਕ ਕਾਲ ਆਣੀ ਤਾ ਕਹਿ ਦੇਣਾ ਕਿ ਗਲਤੀ ਨਾਲ ਲਗ ਗਿਆ ਸੀ ਜੀ ਤੇ ਉਦੋ ਹੀ ਥੋੜੀ ਗਲ ਵਾਤ ਕਰ ਲੈਣੀ ਦਿਲ ਖੁਸ਼ ਹੋ ਜਾਦਾ ਹਰ ਟਾਇਮ ਉਸ ਲਈ available rehna ਪਰ ਕਿਸੇ ਨੁ ਪਤਾ ਨਹੀ ਲਗਣ ਦਿਤਾ ਕਿ ਮੈ ਉਸਨੁ ਪਸੰਦ ਕਰਦਾ .. ਇਕ ਦਿਨ ਮੈਨੁ ਪਤਾ ਲਗਾ ਉਸਦੀ ਕਿਸੇ ਹੋਰ ਮੁੰਡੇ ਨਾਲ freindship hai ਤੇ ਮੈਨੁ ਠੀਕ ਨਹੀ ਲਗਾ ਪਰ ਉਹ ਦੋਨੋ ਇਕ ਦੂਜੇ ਨੁ ਬਹੁਤ ਪਿਆਰ ਕਰਦੇ ਸੀ ਪਰ ਉਹ ਕੁੜੀ ਖੁਸ਼ ਨਹੀ ਸੀ ਕਿਉਕਿ ਉਹ ਮੁਡਾ ਉਸ ਤੇ ਬਹੁਤ ਜਿਆਦਾ ਸ਼ੱਕ ਕਰਦਾ ਸੀ .. ਮੈ ਉਸ ਨਾਲ ਗੱਲ...

ਕਰਨੀ ਬੰਦ ਕਰ ਦਿਤੀ ਸੀ ਜਦੋ ਦਾ ਮੈਨੂੰ ਪਤਾ ਲੱਗਾ ਕਾਲਜ ਵੀ ਕਦੇ ਕਦੇ ਜਾਣਾ ਜਿਵੇ ਦਿਲ ਤੇ ਕਿਸੇ ਨੇ ਪੱਥਰ ਰੱਖ ਦਿਤਾ ਹੋਵੇ ਫੇਰ ਉਹਨੇ ਪਛਿਆ ਕਿ ਗੱਲ ਕਾਲਜ ਨਹੀ ਆਉਦੇ ਕਹਿਦੀ ਦਵਾਰਾ ਫੇਲ ਹੋਣਾ 12th ਚੋਂ, ਦਸ ਦੇਵਾਂ +2 ਚ ਮੇਰਾ ਦੁਜਾ ਸਾਲ ਸੀ , ਮੈ ਉਹਨੁ ਪਛਿਆ ਕਿ ਆਪਾ ਚੰਗੇ ਦੋਸਤ ਬਣ ਸਕਦੇ? ਉਹਨੇ ਹਸ ਕੇ ਕਿਹਾ ਇਹ ਵੀ ਕੋਈ ਪੁਛਣ ਵਾਲੀ ਗਲ ਹੈ ਮੈ ਉਸਦੀ family ਵਾਰੇ ਪੁਛਿਆ ਤਾ ਉਹਨੇ ਦਸਿਆ ਮੈ ਆਪਣੀ ਮਾਸੀ ਕੋਲ ਰਹਿਦੀ ਹਾ ਮੈ ਕਾਰਨ ਪੁਛਿਆ ਕਹਿਦੀ ਛੋਟੀ ਉਮਰੇ ਬਾਪੂ ਜੀ ਦੀ ਮੋਤ ਹੋ ਗਈ ਮੰਮੀ ਜੀ ਪਿਡ ਰਹਿਦੇ ਵਡੀ ਭੈਣ ਨਾਲ ਤੇ ਦਾਦਾ ਜੀ ਨੇ ਤੇ ਮੈ ਮਾਸੀ ਜੀ ਕੋਲ.ਫੇਰ ਦਿਲ ਨੁ ਦੁਖ ਲਗਾ ਮਨ ਚ ਸੋਚਿਆ ਕਿ ਇਹਨੁ ਦੁਿਨਆ ਦੀ ਹਰ ਇਕ ਖੁਸ਼ੀ ਦੇਵਾਗਾ ਕਦੇ ਡੈਡ ਦੀ ਕਮੀ ਮਹਿਸੂਸ ਨਹੀ ਹੋਣ ਦੇਵਾਗਾ ਉਸ ਟਾਇਮ ਮੇਰੇ ਕੋਲ simple ਮੋਬਾਇਲ ਸੀ ਜਿਆਦਾ ਗਲ ਨਹੀ ਸੀ ਹੋ ਪਾਉਦੀ ਮੈ ਕਦੇ ਆਪਣੇ ਦੋਸਤ ਦੇ ਮੋਬਾਇਲ ਤੋ ਉਸ ਨਾਲ whatsp ਤੋ ਮੈਸਜ ਕਰ ਲੈਦਾ ਸੀ exam ਨੇੜੇ ਆ ਗਏ ਸੀ ਤੇ ਮੈ ਥੋੜਾ busy rehn lg pya te gal bi honi ਘਟ ਹੋ ਗਈ…

...
...



Uploaded By:breakup story
Uploaded By:Cute Love Story
Uploaded By:happy love story
Uploaded By:Hindi Love Story
Uploaded By:Indian Love Story
Uploaded By:pakistan love story
Uploaded By:Punjabi Love Story
Uploaded By:sad love story
Uploaded By:Urdu Love Story

Related Posts

Leave a Reply

Your email address will not be published. Required fields are marked *

2 Comments on “i Love her”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)