ਇਕ ਅਮੀਰ ਦੀ ਦੋਸਤੀ
ਮੈਂ ਇਕ ਮੱਧ ਵਰਗ ਪਰਿਵਾਰ ਵਿਚੋਂ ਹਾ।ਸਾਡੇ ਘਰ ਨੇੜੇ ਹੀ ਇਕ ਲਾਲਿਆਂ ਦਾ ਘਰ ਹੈ।ਸਾਡਾ ਦੋਹਾਂ ਟਬਰਾਂ ਦਾ ਸ਼ੁਰੂ ਤੋਂ ਹੀ ਬਹੁਤ ਪਿਆਰ ਰਿਹਾ,ਸਾਡਾ ਬੱਚਿਆ ਦਾ ਵੀ ਬਹੁਤ ਪਿਆਰ ਆਪਸ ਵਿੱਚ।ਉਹਨਾਂ ਦੀ ਦੋਹਤਰੀ ਦਾ ਵੀ ਮੇਰੇ ਨਾਲ ਬਹੁਤ ਪਿਆਰ।ਗਰਮੀ ਦੀ ਛੂਟੀਆਂ ਹੋਣੀਆ,ਉਸਨੇ ਸਾਡੇ ਸ਼ਹਿਰ ਆਉਣਾ।ਅਸੀਂ ਸਾਰਾ ਦਿਨ ਇੱਕਠੇ ਖੇਡਣਾ। ਵੱਡੇ ਹੋਏ ਇੱਕਠੇ ਬੈਠ ਕੇ ਬਚਪਨ ਯਾਦ ਕਰਨਾ।ਫੇਰ ਮੇਰੀ ਸਹੇਲੀ ਦੀ ਆਸਟਰੈਲੀਆ ਦਾ ਵੀਜਾ ਆ ਗਿਆ।
ਮੈਂ ਸੋਚਿਆ ਇੱਕ ਵਾਰ ਮਿਲ ਆਵਾਂ ਫੇਰ ਪਤਾ ਨਹੀਂ ਕਦੋਂ ਮਿਲਣਾ।ਮੈਂ ਬਹੁਤ ਪਿਆਰ ਨਾਲ ਉਸਦੇ ਲਈ ਇੱਕ 3000 ਦੀ ਜੈਕਟ ਲਈ ਅਤੇ ਮਿਲਣ ਉਸਦੇ ਸ਼ਹਿਰ ਗਈ।ਬਹੁਤ ਸੇਵਾ ਕੀਤੀ ਮੇਰੀ,ਬਹੁਤ ਪਕਵਾਨ ਬਣਾਏ। ਰਾਤ ਹੋਈ...
ਅਸੀਂ ਸਾਰੇ ਬੈਠ ਕੇ ਗੱਲਾਂ ਕਰਨ ਲੱਗੇ। ਗੱਲਾਂ ਗੱਲਾਂ ਵਿੱਚ ਉਸਦੇ ਪਾਪਾ ਕਹਿਣ ਲੱਗੇ ਕਿ ਮੈਨੂੰ ਆ ਦੇਣ ਲੈਣ ਜਵਾਂ ਪਸੰਦ ਨਹੀਂ।ਕੋਈ ਲੈਕੇ ਆਉਂਦਾ ਤਾਂ ਉਸ ਨੂੰ ਦੇਣਾ ਵੀ ਪੈਂਦਾ।ਸਵੇਰੇ ਘਰ ਆਉਣਾ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਜੈਕਟ ਦਿੱਤੀ, ਮੈਨੂੰ ਏ ਵੱਟਾ ਲਗਿਆ ਦੋ ਮਿੰਟ ਲਈ ਏਦਾ ਲਗਿਆ ਕਿ ਰਾਤ ਅੰਕਲ ਨੇ ਮੇਰੇ ਲਈ ਹੀ ਕਿਹਾ ਸੀ ਕਿ ਦੇਣ ਲੈਣ ਨਹੀਂ ਪਸੰਦ।
Amanpreet kaur
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਧੀਏ ਮੈਂ ਝੂਠਾ ਨਹੀਂ ਆ ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ ਕੋਈ ਨਾ ਹੋ ਜਾਂਦਾ,! ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ Continue Reading »
ਲਿਖਤ -ਰੁਪਿੰਦਰ ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -2 ਅਗਲੇ ਦਿਨ ਕੀਰਤ ਸਕੂਲ ਪਹੁੰਚਣ ਚ ਲੇਟ ਹੋ ਗਿਆ ਪਹਿਲਾ ਪੀਰੀਅਡ ਤਾ ਲੰਘ ਗਿਆ ਸੀ ਉਹਦੀ ਬੱਸ ਲੇਟ ਹੋ ਗਈ ਅੱਜ ਵੀ ਉਹ ਬੱਸ ਦੀ ਛੱਤ ਤੇ ਬੈਠ ਕੇ ਆਇਆ ਸੀ ਤੇ ਰਾਹ ਵਿਚ ਸੋਚਦਾ ਰਿਹਾ ਯਾਰ ਪੜ੍ਹਾਈ ਕਰਨੀ ਕਿਹੜਾ Continue Reading »
ਸਾਡੀ ਮੁੱਢੋਂ ਹੀ ਇੱਕ ਆਦਤ ਬਣੀ ਹੋਈ ਹੈ ਕਿ ਅਸੀਂ ਵਕ਼ਤ ਨਾਲ ਸਿਰ ਜੋੜ ਲੜਨ ਤੋਂ ਪਹਿਲਾਂ ਹੀ ਹਾਰ ਕਬੂਲ ਕਰ ਲੈਂਣੇ ਆ, ਹਾਲਾਂ ਕਿ ਕੋਈ ਵੀ ਬੁਰਾ ਵਕਤ ਸਾਨੂੰ ਜਿੰਦਗੀ ਵਿੱਚ ਕੁਝ ਨਾ ਕੁਝ ਸਿਖਾਉਣ ਲਈ ਹੀ ਬੋਹੜਦਾ ਹੈ, ਹੈਰਾਨ ਹੋ ਜਾਈਦਾ ਏ , ਅਸੀਂ ਜਿਹਨਾਂ ਨੂੰ ਵੇਖ ਜਿਉਣਾ Continue Reading »
ਮਾਂ ਨੂੰ ਮਿਲ ਕੇ ਜਦੋਂ ਮੈਂ ਤੁਰਨ ਲੱਗੀ ਤਾਂ (74)ਚੁਹੱਤਰਾਂ ਨੂੰ ਪਹੁੰਚੀ ਮਾਂ ਕਹਿਣ ਲੱਗੀ ..ਸੁਣ ਧੀਏ ! ਦੋ ਮਿੰਟ ਬਹਿ ਕੇ ਮੇਰੀ ਗੱਲ੍ਹ ਸੁਣ .. ! ਹੁਣ ਮੇਰੇ ਤੋਂ ਮੱਤ ਲੈ ਲਓ ..! ਕਦੇ ਮੱਤ ਦੇਣ ਦਾ ਵੀ ਟਾਈਮ ਨੀ ਲੱਗਦਾ ?? ਅਸੀਂ ਆਪਣੀ ਉਮਰ ਭੋਗ ਚੁੱਕੇ ਹਾਂ .. Continue Reading »
ਮੇਰੇ ਘਰ ਦੇ ਸਾਹਮਣੇ ਹੀ ਇਕ ਬੜੀ ਬੁਰੀ ਖਸਤਾ ਹਾਲਤ ਵਿੱਚ ਇਕ ਘਰ ਸੀ। ਹੁਣ ਮੈ ਵਿਆਹਾ ਵਰਿਆ ਸੀ ਪਰ ਜਦ ਮੈ ਕੁਵਾਰਾ ਸੀ ਤਾ ਉਸ ਸਮੇ ਇਹ ਘਰ ਏਹਨਾਂ ਖਰਾਬ ਨਹੀ ਸੀ। ਇਸ ਘਰ ਵਿੱਚ ਮਾਤਾ ਧੰਨ ਕੌਰ ਉਸਦਾ ਪੁੱਤਰ ਤੇ ਇਕ ਉਸਦੀ ਧੀ ਰਹਿੰਦੇ ਸੀ ਉਸ ਸਮੇ ਮੇਰੀ Continue Reading »
(ਲੱਡੂ ਅਤੇ ਲਾਡੀ) ਇਹ ਕਹਾਣੀ ਹੈ ਦੋ ਦੋਸਤਾਂ ਦੀ ਇਸ ਦੇ ਵਿੱਚ ਇੱਕ ਦਾ ਨਾਮ ਹੈ ਲੱਡੂ ਤੇ ਦੂਸਰੇ ਦਾ ਨਾਮ ਹੈ ਲਾਡੀ, ਇਹ ਕਹਾਣੀ ਵਿਚ ਉਨ੍ਹਾਂ ਦੋ ਦੋਸਤਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਬਦਲਾਵ ਨੂੰ ਤੇ ਓਨਾਂ ਦੀ ਇੱਕ ਨੇਕ ਤੇ ਵੱਖਰੀ ਸੋਚ ਨੂੰ ਦਿਖਾਇਆ ਗਿਆ ਹੈ । ਲੱਡੂ Continue Reading »
ਉਹ ਸਭ ਤੋਂ ਨਿੱਕਾ ਸੀ..ਵੱਡੇ ਦੋਵੇਂ ਪੜ ਲਿਖ ਵਿਆਹ ਕਰਵਾ ਦੂਰ ਦੁਰਾਡੇ ਸੈੱਟ ਹੋ ਗਏ..ਨਿੱਕਾ ਜਜਬਾਤੀ ਵੀ ਸੀ..ਪੜ ਲਿਖ ਨਾ ਸਕਿਆ..ਮਾਂ ਪਿਓ ਦੀਆਂ ਝਿੜਕਾਂ ਹੀ ਖਾਂਦਾ ਰਿਹਾ..ਤਾਂ ਵੀ ਅਕਸਰ ਆਖਿਆ ਕਰਦਾ ਤੁਹਾਡੇ ਕੋਲ ਹੀ ਰਹਿਣਾ..ਮਾਪੇ ਜਦੋਂ ਵੀ ਜਿਕਰ ਕਰਦੇ ਸਿਰਫ ਵੱਡੇ ਦੋਹਾਂ ਦਾ ਹੀ ਜਿਕਰ ਕਰਦੇ..ਨਿੱਕੇ ਵੱਲੋਂ ਸਿਰਫ ਏਨਾ ਆਖਦੇ Continue Reading »
ਦੋਵੇਂ ਖਿੜ ਖਿੜ ਕੇ ਹੱਸ ਰਹੇ ਸਨ ਕਿਉਂਕਿ “ਸਾਹਿਬਾਂ” ਨੇ ਅੱਜ ਫੇਰ ਚੰਨ ਵੱਲ ਵੇਖ ਕੇ “ਚੰਨ ਦੀ ਸੈਰ” ਬਾਰੇ ਕਿਹਾ ਸੀ ਜ਼ੋ ਅਕਸਰ ਉਹ ਓਦੋਂ ਕਿਹਾ ਕਰਦੀ ਸੀ ਜਦੋਂ ਓਹਨਾ ਦੋਵਾਂ ਨੇ ਮੁਹੱਬਤ ਦੇ ਰਾਵਾਂ ਤੇ ਪੈਰ ਪੁੱਟੇ ਸਨ। ਤਕਰੀਬਨ ਅੱਜ ਤੋਂ 10 ਸਾਲ ਪਹਿਲਾ, ਉਹ ਦੋਵੇਂ” ਸਾਹਿਬਾ ਤੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Anjali
nice
guri dhot
right