ਲਾਟਰੀ
“ਲਉ ਜੀ, ਹੁਣ ਤਾਂ ਤੁਸੀਂ ਰੋਜ ਕਾਰ ਵਿੱਚ ਘੁੰਮੋਗੇ।” ਰਮੇਸ਼ ਨੇ ਮੁੰਡੇ ਨੂੰ ਵਿਆਉਣ ਜਾਂਦੇ ਸਮੇਂ ਆਪਣੀ ਘਰਵਾਲੀ ਨੂੰ ਕਿਹਾ।
“ਪਰ ਆਪਣੇ ਕੋਲ ਇੰਨੇ ਪੈਸੇ ਆਉਣਗੇ ਕਿੱਥੇ? ਤੁਹਾਡੀ ਕਮਾਈ ਵਿੱਚ ਤਾਂ ਮੁਸ਼ਕਲ ਨਾਲ ਗੁਜਾਰਾ ਚਲਦਾ ਹੈ। ਕਾਰ ਤਾਂ ਬੜੀ ਮਹਿੰਗੀ……….” ਹੈਰਾਨ ਹੁੰਦੀ ਰਮਾ ਨੇ ਕਿਹਾ।
“ਤੂੰ ਬੜੀ ਭੋਲੀ ਹੈ। ਸਾਡੀ ਅੱਜ ਲਾਟਰੀ ਖੁੱਲਣ ਵਾਲੀ ਹੈ। ਮੈਂ ਕਲ੍ਹ ਆਪਣੇ ਬੇਟੇ ਸੰਦੀਪ ਦੇ ਸਹੁਰੇ। ਫੋਨ ਕਰ ਦਿੱਤਾ ਸੀ। ਅਸੀਂ ਡੋਲੀ ਤਾਂ ਲਿਆਾਵਾਂਗੇ ਜੇ ਤੁਸੀਂ ਕਾਰ ਦੇਵੋਗੇ। ਤੂੰ ਦੇਖਦੀ ਜਾ, ਹੁਣ ਅਸੀਂ ਮਾਲੋ-ਮਾਲ ਹੋ ਜਾਵਾਂਗੇ। ਤੈਨੂੰ ਪਤਾ ਲੜਕੀ ਦੇ ਮਾਪੇ ਆਪਣੀ ਇੱਜਤ ਰੱਖਣ ਲਈ ਜੰਝ ਨੂੰ ਵਾਪਸ ਨਹੀਂ ਭੇਜਦੇ ਚਾਹੇ ਆਪ ਗਿਰਵੀ ਹੋ ਜਾਣ।”
ਰਮੇਸ਼ ਅਜੀਬ ਜਿਹਾ ਹਾਸਾ ਹੱਸਦਾ ਹੈ।
ਸ਼ਹਿਨਾਈ ਦੇ ਗੀਤਾਂ ਵਿੱਚ ਮਸਤ ਜਾਂਝੀ ਵਿਆਹ ਵਾਲੇ ਪੰਡਾਲ ਵਿੱਚ ਪਹੁੰਚ ਜਾਂਦੇ ਹਨ। ਰਮੇਸ਼ ਪੰਡਾਲ ਦਾ ਦ੍ਰਿਸ਼ ਦੇਖ ਕੇ ਹੈਰਾਨ ਹੋ ਜਾਂਦਾ ਹੈ। ਕੁੜੀ-ਮੁੰਡੇ ਦੀਆਂ ਲਾਵਾਂ ਚਲਦੀਆਂ ਹਨ। ਰਮੇਸ਼ ਇਕਦਮ...
ਪ੍ਰਧਾਨ ਹੋ। ਜਾਂਦਾ ਹੈ। ਸ਼ਾਇਦ ਗਲਤ ਆ ਗਏ ਪਰ ਜਲਦੀ ਸੰਭਲ ਕੇ ਕਹਿੰਦਾ ਹੈ “ਬੰਦ ਕਰੋ ਸ਼ਾਦੀ।” ਕੁੜੀ ਦਾ ਪਿਤਾ ਬੇਝਿਜਕ ਅੱਗੇ ਆਉਂਦਾ ਹੈ, ਉਹ ਕਹਿੰਦਾ ਹੈ “ਤੁਹਾਨੂੰ ਕਾਰ ਚਾਹੀਦੀ ਹੈ। ਉਹ ਮੇਰੀ ਹੈਸੀਅਤ ਨਹੀਂ। ਮੈਂ ਬਹੁਤ ਉਦਾਸ ਹੋ ਗਿਆ।” ਮੇਰੇ ਦੋਸਤ ਦੇ ਬੇਟੇ ਨੂੰ ਇਹ ਗੱਲ ਪਤਾ ਲੱਗੀ ਉਹ ਨੇਕ ਇਨਸਾਨ ਵਿਆਹ ਲਈ ਰਾਜੀ ਹੋ ਗਿਆ। “ਇਹ ਸ਼ਾਦੀ ਨਹੀਂ ਹੋ ਸਕਦੀ।” ਰਮੇਸ਼ ਨੇ ਕਿਹਾ ।
ਪੁਲਿਸ ਨੂੰ ਫੋਨ ਕਰਦਾ ਕੁੜੀ ਦੇ ਬਾਪ ਨੇ ਕਿਹਾ।
ਹਾਰੇ ਜੁਆਰੀਏ ਵਾਂਗ ਰਮੇਸ਼ ਅੱਖਾਂ ਗੱਡੀ ਖੜਾ ਸੀ। ਸਭ ਦੇ ਤਿੱਖੇ ਬੋਲ ਹਥੌੜਾ ਵਾਂਗ ਉਸਦੇ ਦਿਮਾਗ ਵਿੱਚ ਵੱਜਦੇ ਜਾ ਰਹੇ ਸਨ।
ਭੁਪਿੰਦਰ ਕੌਰ ਸਢੌਰਾ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬੜਾ ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ.. ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ! ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਕੀਤਾ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ Continue Reading »
ਵਿਹਲੜਾਂ ਕੋਲ ਕੰਮ ਅਤੇ ਕਾਮਿਆਂ ਕੋਲ ਫੁਰਸਤ ਕੈਨੇਡਾ ਵਿੱਚ ਰਹਿ ਕੇ ਦੇਖਿਆ ਕਿ ਕੰਮ ਦਾ ਮਤਲਬ ਹੈ ਕੰਮ, ਕੰਮ ਦੇ ਸਮੇਂ ਵਿਚ ਹੋਰ ਗੱਪ ਸ਼ੱਪ ਕਰਨੀ ਜਾਂ ਕੰਮ ਦੇ ਸਮੇਂ ਇੱਧਰ ਉਧਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਆਪਣੇ ਸਾਰੇ ਨਿੱਜੀ ਰੁਝੇਵੇਂ ਉਹ ਭਾਵੇਂ ਵਿਆਹ ਸ਼ਾਦੀ, ਭੋਗ, ਸੰਸਕਾਰ, ਜਨਮ ਦਿਨ ਮਨਾਉਣਾ, Continue Reading »
ਨਾਨਕੇ ਸ਼ਬਦ ਵੀ ਮਿਸਰੀ ਦੀ ਡਲੀ ਵਰਗਾ ਹੈ। ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਜਦੋਂ ਕਦੇ ਉਹ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਤਾਂ ਇੱਕ ਮਿੱਠਾ ਜਿਹਾ ਅਹਿਸਾਸ ਚਾਰੇ ਪਾਸੇ ਫਿਰ ਜਾਂਦਾ ਹੈ। ਫਿਰ ਮਨ ਵਿੱਚ ਲੋਚਾ ਉਹਨਾਂ ਦਿਨਾਂ ਦੀ ਆ ਜਾਂਦੀ ਹੈ ਕਿ ਕਾਸ਼ ! ਉਹ Continue Reading »
ਸ਼ਿਵ ਨੂੰ ਦੇਸ਼ ਦਾ ਸਰਵੋਤਮ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ.. ਬਟਾਲੇ ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਸੀ..ਉਸਦੇ ਚੰਗੇ ਮਾੜੇ ਟਾਈਮ ਦੇ ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ.. ਇੱਕ ਦਿਨ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..! ਅਚਾਨਕ ਕਿਸੇ Continue Reading »
ਲਵਲੀਨ ਤੇ ਮੈਂ ਬਹੁਤ ਵਧੀਆ ਦੋਸਤ ਸੀ ਲਵਲੀਨ ਕੌਰ ਮੇਰੇ ਹੀ ਪਿੰਡ ਦੀ ਸੀ ਅਸੀਂ ਇਕ ਦੂਜੇ ਤੋਂ ਬਿਨਾਂ ਸ਼ਾਹ ਵੀ ਨਹੀਂ ਸੀ ਲੈਂਦੇ ਮੇਰੇ ਤੋਂ ਛੋਟੀ ਸੀ ਲਵਲੀਨ respect ਬਹੁਤ ਕਰਦੀ ਸੀ ਮੇਰੀ ਅਸੀਂ ਅਕਸਰ ਬਾਹਰ ਘੁੰਮਣ shopping ਜਾਂ ਖਾਣ ਕੁਝ ਇੱਕਠੇ ਹੀ ਜਾਂਦੇ ਸੀ ਮੈਂ ਵੀ ਕਦੇ ਨਹੀਂ Continue Reading »
ਫ਼ੈਜ ਭੋਲਾਭਾਲਾ ਲੜਕਾ ਸੀ। ਕਸਮੀਰ ਦੀਆਂ ਪਹਾੜੀਆਂ ਵਿੱਚ ਉਹਨਾਂ ਦਾ ਨਿੱਕਾ ਜਿਹਾ ਝੌਂਪੜੀ ਨੁਮਾ ਘਰ ਸੀ। ਉਸਦੀ ਅੰਮੀ ਜਾਨ ਆਬਿਦਾ ਅੱਲਾ ਨੂੰ ਪਿਆਰ ਕਰਨ ਵਾਲੀ ਸੀ ਤੇ ਉਸਦਾ ਅੱਬੂ ਪਰਵੇਜ ਭੱਟ ਹਮੇਸ਼ਾ ਹੀ ਇੱਕ ਬਾਗੀ ਕਿਸਮ ਦਾ ਇਨਸਾਨ ਸੀ। ਉਹ ਦੇਸ ਵਿਰੋਧੀ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਭਾਗ ਲੈਂਦਾ ਸੀ Continue Reading »
ਚਾਰ ਸਹੇਲੀਆਂ ਦਾ ਸਾਡਾ ਪੱਕਾ ਗਰੁੱਪ..ਸਾਰੇ ਕਾਲਜ ਵਿਚ ਮਸ਼ਹੂਰੀ ਹੋਇਆ ਕਰਦੀ ਸੀ..ਕੰਟੀਨ, ਲਾਇਬ੍ਰੇਰੀ, ਕੈਂਪ, ਸਭਿਆਚਾਰਕ ਪ੍ਰੋਗਰਾਮ, ਡਿਬੇਟ, ਖੇਡਾਂ, ਟੂਰ, ਕੰਪੀਟੀਸ਼ਨ ਅਤੇ ਹੋਰ ਕਿੰਨੇ ਸਾਰੇ ਕੰਮ.. ਹਰ ਪਾਸੇ ਬੱਸ ਸਾਰੀਆਂ ਨੇ ਇਕੱਠੇ ਹੀ ਜਾਣਾ..। ਅਖੀਰ ਇੱਕ ਦਿਨ ਫਾਈਨਲ ਦੀ ਫੇਅਰਵੈਲ ਪਾਰਟੀ ਹੋਈ..ਇੱਕ ਸ਼ਰਾਰਤੀ ਜਿਹਾ ਫੈਸਲਾ ਲਿਆ..ਜਦੋਂ ਕਦੀ ਵੀ ਵਿਆਹ ਵਾਲੀ ਗੱਲ Continue Reading »
ਮਾਡਲ ਟਾਊਨ ਕੋਠੀ ਵਿਚ ਕੰਮ ਤੇ ਲੱਗਿਆਂ ਅਜੇ ਹਫਤਾ ਵੀ ਨਹੀਂ ਸੀ ਹੋਇਆ ਕਿ ਰਾਤ ਤੋਂ ਲਗਾਤਾਰ ਪੈ ਰਿਹਾ ਮੋਹਲੇਧਾਰ ਮੀਂਹ ਸਵਾਲ ਬਣ ਉਸਦੇ ਸਾਹਮਣੇ ਆਣ ਖਲੋਤਾ। ਚੰਗੀ ਤਰਾਂ ਜਾਣਦੀ ਸੀ ਕਿ ਸਰਦਾਰਨੀ ਜੀ ਨੂੰ ਬਿਨਾ ਵਜ੍ਹਾ ਮਾਰੀ ਛੁੱਟੀ ਬਿਲਕੁਲ ਵੀ ਪਸੰਦ ਨਹੀਂ ਸੀ..ਨਾਲੇ ਕੋਠੀ ਵਿਚ ਹੋਣ ਵਾਲੀ ਅੱਜ ਵਾਲੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Chanpreet kaur
Ehna daaj de laalchia nal eda hi hona chahida…jdo 2-4 nl eda hovega fr shyd dunia sudr jave
ninder
nice