ਪ੍ਰਮਾਤਮਾ ਨਿਰਲੇਪ ਹੈ
ਸ਼ਹਿਰ ਦਾ ਇੱਕ ਕੋਨਾ ,, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ,, ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ,, ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ,, ਰੁਕਕੇ ਕੁੱਦਣ ਲੱਗ ਪਏ ,, ਨੱਚਣ ਲੱਗ ਪਏ ,, ਸਾਥੀਆਂ ਨੇ ਪੁੱਛਿਆ ,, ਕੀ ਹੋ ਗਿਆ ਹੈ ?,, ਗੰਦਗੀ ਦੇ ਢੇਰ ਨੂੰ ਦੇਖ ਕੇ ਨੱਚ ਕਿਉਂ ਰਹੇ ਹੋ ,, ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਜਿੰਦਗੀ ਦਾ ਇੱਕ ਬਹੁਤ ਵੱਡਾ ਰਾਜ ਲਭ ਪਿਆ ਹੈ ,, ਕਿਹੜਾ ਰਾਜ ਲਭ ਗਿਆ ਹੈ , ਦੱਸੋ ,,?,, ਪ੍ਰਮਾਤਮਾ ਦੇ ਨਿਰਲੇਪ ਹੋਣ ਦਾ ਰਾਜ ਲਭ ਪਿਆ ਹੈ ,, ਸਾਥੀ ਪੁੱਛਦੇ ,...
ਕਿਵੇਂ ?,, ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਦੇਖੋ ਇਹ ਸੂਰਜ ਦੀਆਂ ਕਿਰਨਾ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ ,, ਇਸ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਹਨ ,, ਪਰ ਸੂਰਜ ਗੰਦਾ ਨਹੀਂ ਹੋ ਰਿਹਾ ,, ਸੂਰਜ ਦੀਆਂ ਕਿਰਨਾ ਗੰਦੀਆਂ ਨਹੀਂ ਹੋ ਰਹੀਆਂ ਹਨ ,, ਸਾਥੀ ਕਹਿਣ ਲੱਗੇ ਮਤਲਵ ,,?, ਰਾਬਿੰਦਰ ਨਾਥ ਟੈਗੋਰ ਬੋਲੇ ,, ਪ੍ਰਮਾਤਮਾ ਇਸ ਗੰਦੇ ਸ਼ਰੀਰ ਵਿੱਚ ਰਹਿਕੇ ਵੀ ਗੰਦਾ ਨਹੀਂ ਹੋ ਰਿਹਾ ਹੈ ,, ਪ੍ਰਮਾਤਮਾ ਨਿਰਲੇਪ ਹੈ ,,
Related Posts
ਖੁਸ਼ੀਆਂ ਦੇਖਦੇ ਦੇਖਦੇ ਕਿੰਨਾ ਕੁਝ ਬਦਲ ਗਿਆ ਨਾਂ,ਥੋੜਾ ਸਮਾਂ ਪਹਿਲਾ ਈ ਛੋਟੀਆਂ ਛੋਟੀਆਂ ਚੀਜਾਂ ਕਿੰਨੀਆਂ ਖੁਸ਼ੀਆਂ ਦਿੰਦੀਆਂ ਸੀ।ਹੁਣ ਤਾਂ ਸਮਾਂ ਇਹੋ ਜਾ ਵੱਡੀਆਂ ਵੱਡੀਆਂ ਚੀਜਾਂ ਵੀ ਖੁਸ਼ੀ ਨਹੀਂ ਦਿੰਦੀਆਂ।ਪਹਿਲਾਂ ਕਿੰਨਾ ਸੋਹਣਾਂ ਸਮਾਂ ਸੀ, ਕਿੰਨੇ ਸੋਹਣੇ ਲੋਕ ਸੀ ਇਕੱਠੇ ਖੁਸ਼ੀਆਂ ਮਾਣਦੇ ਸੀ ।ਵਿਆਹ ਕਿਸੇ ਦਾ ਪਿੱਛੋਂ ਹੁੰਦਾ ਸੀ ਵਿਆਹ ਵਾਲੀ ਮੂਵੀ Continue Reading »
ਮੁਲਤਾਨ ਦੇ ਕਿਲੇ ਪਾੜ ਪਾਉਂਦਿਆਂ ਤੋਪ ਦਾ ਪਹੀਆਂ ਟੁੱਟ ਗਿਆ । ਮਗਰੋਂ ਤਾਂ ਹੀ ਚੱਲ ਸਕਦੀ ਸੀ ਜੇ ਇੱਕ ਸਿੰਘ ਮੋਢਾ ਦਿੰਦਾ। ਪਰ ਗੋਲਾ ਦਾਗਣ ਮਗਰੋਂ ਮੋਢਾ ਦੇਣ ਵਾਲੇ ਦਾ ਤੂੰਬਾ-ਤੂੰਬਾ ਹੋ ਕੇ ਉੱਡ ਜਾਣਾ ਨਿਸ਼ਚਿਤ ਸੀ। ਤੋਪ ਦੇ ਆਲੇ ਦਵਾਲੇ ਹਲਚਲ ਮੱਚ ਗਈ । ਸਿੱਖ ਦੇ ਭੇਸ ਵਿਚ ਦਿੱਲੀ Continue Reading »
“ਕਾਸ਼! ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ” ਬਚਪਨ ਚ ਜਦ ਮੈਂ ਪੰਦਰਾਂ- ਸੋਲਾ ਸਾਲ ਦਾ ਸੀ, ਤਾਂ ਜਦ ਵੀ ਮੈਂ ਬਾਪੂ ਨਾਲ ਗੱਲ ਕਰਨੀ…. ਸਾਡੀ ਮੱਲੋ ਮਲੀ ਕਿਸ ਨਾ ਕਿਸੇ ਗੱਲ ਤੇ ਬਹਿਸ ਸ਼ੁਰੂ ਹੋ ਜਾਣੀ ਤੇ ਫਿਰ ਦਾਦੇ ਨੇ ਮੈਨੂੰ ਬਦੋ ਬਦੀ ਬਾਹਰ ਖਿੱਚ ਕੇ Continue Reading »
“ਜਾਹ, ਜਾ ਕੇ ਕੱਪੜਾ ਲਿਆ ਤੇ ਕਾਰ ਸਾਫ਼ ਕਰਕੇ, ਗਾਹਕ ਨੂੰ ਦੇ, ਕੀ ਵੇਖੀ ਜਾਂਦਾ ਹੈ, ਫਿਰ ਤੇਰੀ ਮਾਂ ਨੇ ਆ ਕੇ ਤਰਲੇ ਕਰਨੇ ਹਨ, ਕਿ ਇਸ ਨੂੰ ਕੰਮ ਤੋਂ ਨਾ ਹਟਾਓ।” ਖਿਡੌਣਿਆਂ ਦੀ ਦੁਕਾਨ ਦੇ ਮਾਲਕ ਨੇ ਰੋਹਨ ਨੂੰ ਦੱਬਕਦਿਆ ਹੋਇਆ ਕਿਹਾ, ਰੋਹਨ ਅੱਠ-ਨੌਂ ਸਾਲ ਦਾ ਲੜਕਾ ਸੀ ਜੋ Continue Reading »
ਇੰਦਰ ਪਾਲ ਸਿੰਘ ਪਟਿਆਲਾ ਔਰਤ ਦਿਵਸ ਉਸ ਔਰਤ ਦਿਵਸ ਦੇ ਮੌਕੇ ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸੱਦਾ ਮਿਲਿਆ। ਮੁੱਖ ਮਹਿਮਾਨ ਦੇ ਤੌਰ ਤੇ ਵੀ ਇੱਕ ਔਰਤ ਨੂੰ ਹੀ ਸਟੇਜ ਤੇ ਹੋਰ ਹਸਤੀਆਂ ਨਾਲ ਬਿਠਾਇਆ ਗਿਆ। ਓਹ ਕਾਫ਼ੀ ਪੜ੍ਹੀ ਲਿਖੀ ਜਾਪਦੀ ਸੀ। ਪਹਿਰਾਵੇ, ਚਿਹਰੇ ਦੇ ਹਾਵ Continue Reading »
ਛੋਟੀ ਉਮਰੇ ਦਰਦਾਂ ਨੂੰ ਸੱਮਝ ਚੁਕੀ ਇਹ ਬੱਚੀ ‘ ਗਰੇਟਾ ਥੰਨਬਰਗ ‘ ਜਿਸ ਦੀ ਬਹਾਦੁਰੀ ਨੂੰ ਸਾਡੇ ਪੰਜਾਬ ਵਲੋਂ ਦਿਲੋਂ ਸਲਾਮ | ਆਪਣੇ ਉਪਰ ਮੁਕਦਮਾ ਦਰਜ ਹੋਣ ਤੋਂ ਬਾਵਜੂਦ ਵੀ ਨਿਡਰਤਾ ਨਾਲ ਕਿਹਾ ‘ ਆਈ ਸਟਿਲ ਸਟੈਂਡ ਵਿਦ ਫਾਰਮਰਸ ‘ ਓਹਨਾ ਦੇ ਸ਼ਾਂਤੀਪੂਰਨ ਵਿਰੋਧ ਦਾ ਪ੍ਰਦਸ਼ਨ ਕਰਦੀ ਹਾਂ | ਇਸ Continue Reading »
👉 ਰਾਜਨੀਤੀ ਭਾਰਤ ਵਿੱਚ ਇੱਕ ਰੁਜ਼ਗਾਰ ਹੈ👈 ਕੁਝ ਸਮਾਂ ਪਹਿਲਾਂ ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਰਿਗੋ ਦੁਤਰਤੇ ਭਾਰਤ ਆਏ ਸਨ ਅਤੇ ਭਾਰਤੀ ਸੰਸਦ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਭਾਰਤੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਲੱਗ ਪਏ ਅਤੇ ਭਾਰਤੀ ਸੰਸਦ ਮੈਂਬਰਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ?? ❓ ਭਾਰਤੀ ਸੰਸਦ Continue Reading »
ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ। ਅਗਲੇ ਦਿਨ ਪਾਪਾ ਜੀ ਸ਼ਰੀਫ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)