ਪੈਂਟ ਕੋਟ
ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ ।
ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ
ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ ਵਿਆਹ ਸ਼ਹਿਰ ਵਿੱਚ ਇਕ ਘਰ ਵਿਚ ਹੋ ਗਿਆ ।ਜਿਹਨਾਂ ਵਿੱਚੋਂਇੱਕ ਸਰਕਾਰੀ ਮੁਲਾਜ਼ਮ ਸੀ ।ਹੁਣ ਕੁੜੀਆਂ ਦੇ ਤੌਰ ਤਰੀਕੇ ਬਦਲ ਰਹੇ ਸਨ ।ਉਹ ਜਿਆਦਾ ਸ਼ਹਿਰੀ ਬਣ ਗਈਆ ਸਨ।
ਸਮਾਂ ਬੀਤਦਾ ਗਿਆ, ਹੁਣ ਬਲਵੰਤ ਸਿੰਘ ਨੇ ਨਾਨਕ ਛੱਕ ਭਰਨ ਦਾ ਸਮਾਂ ਆ ਗਿਆ ਸਭ ਨੂੰ ਬਹੁਤ ਖੁਸ਼ੀ ਸੀ ਕੀ ਅਸੀਂ ਸ਼ਹਿਰ ਵਿੱਚ ਵਿਆਹ ਜਾਣਾ ਸਿੱਧੇ ਸਾਦੇ ਲੋਕ ਆਪਣੀ ਲੜਕੀ ਦੇ ਲਹਿਜੇ ਵਾਰੇ ਨਹੀਂ ਸਨ ਜਾਣਦੇ ਜੋ ਹੁਣ ਬਹੁਤ ਬਦਲ ਚੁੱਕੀ ਸੀ ।
ਪੇਕੇ ਘਰ ਗਰੀਬੀ ਸੀ ਤੇ ਉਹ ਅਮੀਰੀ ਦੇ ਗੁਮਾਨ ਨੇ ਅੰਨ੍ਹੀ ਕਰ ਰੱਖੀ...
ਸੀ ।
ਬਲਵੰਤ ਦੀ ਲੜਕੀ ਨੇ ਆਪਣੇ ਪੇਕੇ ਇਕ ਸ਼ਰਤ ਰੱਖ ਲਈ ਕੀ ਜੇਕਰ ਮੇਰੇ ਘਰ ਵਿਆਹ ਆਏ ਤਾਂ ਪੇਂਟ ਕੋਟ, ਟਾਈਆਂ ਲਾ ਕੇ ਆਉਣਾ ਮੇਰੇ ਘਰ ਵੱਡੇ ਲੋਕ ਆਉਣਗੇ , ਜੇ ਨਾ ਹੋ ਸਕੀਆਂ ਤਾਂ ਨਾ ਆਉਣਾ ।
ਇਹ ਸੁਣ ਕੇ ਸਾਰਾ ਪਰਿਵਾਰ ਰੋਣ ਲੱਗਾਂ ਸਭ ਉਦਾਸ ਸਨ
ਕੋਈ ਵੀ ਵਿਆਹ ਨਹੀਂ ਗਿਆ
ਦੋ ਕੁ ਮਹੀਨਿਆਂ ਬਾਅਦ ਬਲਵੰਤ ਦੀ ਲੜਕੀ ਦਾ ਘਰ ਵਾਲਾ ਅਚਾਨਕ ਮਰ ਗਿਆ
ਹੁਣ ਪੇਕਿਆਂ ਨੂੰ ਗਮੀ ਦਾ ਸੁਨੇਹਾ ਆਇਆ ਕੀ ਜਲਦੀ ਆਓ
ਤਾਂ ਅੱਗੋਂ ਸਵਾਲ ਸੀ ਕੀ ਸਾਡੇ ਕੋਲ ਪੇਂਟ ਕੋਟ ਨਹੀਂ
ਲੜਕੀ ਆਪਣੇ ਕੀਤੇ ਤੇ ਪਛਤਾਵਾ ਸੀ ਅਤੇ ਕੋਈ ਜਵਾਬ ਨਹੀਂ ਸੀ
ਸੱਤਪਾਲ ਸਿੰਘ ਧਾਲੀਵਾਲ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਗੱਲ ਕੋਈ ਜਿਆਦਾ ਪੁਰਾਣੀ ਨਹੀਂ, 1980 ਦੇ ਨੇੜੇ ਤੇੜੇ ਸਾਡੇ ਪਿੰਡ ਵਿਚ ਗਿਣਤੀ ਦੇ ਟਰੈਕਟਰ ਸਨ। ਫਿਰ ਥੋੜ੍ਹਾ ਜਿਹਾ ਸਮਾਂ ਬਦਲਿਆ ਤਾਂ ਸਾਡੇ ਵਰਗੇ ਦਰਮਿਆਨੇ ਘਰਾਂ ਵਿਚ ਟਰੈਕਟਰ ਆਉਣ ਨਾਲ ਪੰਜਾਲੀਆਂ ਬਗੈਰ ਪਲੱਸਤਰ ਕੀਤੀ ਕੰਧ ਵਿਚ ਪੁਰਾਣੇ ਦੋ ਫਾਲੇ ਠੋਕ ਕੇ ਟੰਗ ਦਿੱਤੀਆਂ ਗਈਆਂ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ Continue Reading »
ਰੱਖੜੀ ਸ਼ਹੀਦ ਭਰਾ ਨੂੰ ਹਰਮਨ ਇੱਕ ਵਾਰ ਆਪਣੇ ਵੀਰਾਨ ਪਏ ਘਰ ਵਿੱਚ ਜਰੂਰ ਰੱਖੜੀ ਵਾਲੇ ਦਿਨ ਫੇਰਾ ਪਾਉਂਦੀ ,ਲਗਾਤਾਰ 5 ਸਾਲ ਤੋਂ ਮੈਂ ਦੇਖ ਰਿਹਾ ਸੀ ਪਰ ਹੁਣ ਰੱਖੜੀ ਦੇ 6 ਕੋ ਦਿਨ ਪਹਿਲਾਂ ਹੀ ਆ ਗਈ ਤੇ ਬੈਗ ਵਿੱਚ ਕੁਝ ਸੀ,ਮੇਰੀ ਬਹੁਤ ਉਕਸੱਤਾ ਸੀ ਜਾਣਨ ਦੀ ਕਿ ਹਰਮਨ ਖਾਲੀ Continue Reading »
ਸਾਜਰੇ ਬੱਚਿਆਂ ਨੂੰ 2 -2 ਪਰੌਠੇ ਲਾਹ ਕੇ ਜੀਤੀ ਨੇ ਪੇਕੇ ਜਾਣ ਲਈ ਤਿਆਰੀ ਕੱਸੀ। ਪੇਕੇ ਦੂਰ ਹੋਣ ਕਰਕੇ ਹਮੇਸਾਂ ਇਹ ਸੋਚਕੇ ਚੁੱਪ ਵੱਟ ਲੈਂਦੀ ਕੇ 5 -700 ਕੋਲ ਹੋਵੇ ਫੇਰ ਹੀ ਬੰਦਾ ਘਰੋਂ ਨਿਕਲੇ। 3 – 4 ਸੋ ਬੱਸ ਕਰਾਇਆ ਅਤੇ 100-. 50 ਦੇ ਭਤੀਜਿਆਂ ਲਈ ਕੇਲੇ ਲੈ ਦੇਕੇ Continue Reading »
ਇਕ ਸੁਆਲ —— ਮੈ ਆਪਣੀ ਸਹੇਲੀ ਦੀ ਇੰਡੀਆ ਤੋਂ ਵਿਜਟਰ ਆਈ ਭੈਣ ਨਾਲ ਡਾਕਟਰ ਦੇ ਗਈ ਸਾਂ। ਉਹ ਆਪਣੀ ਸੇਹਤ ਬੀਮਾ ਕਰਾ ਕੇ ਆਈ ਸੀ। ਪੇਟ ਖਰਾਬ ਕਰਕੇ ਡਾਕਟਰ ਵੇਖਣਾ ਸੀ। ਉੱਥੇ 2-3 ਅੱਸੀਆਂ ਨੂੰ ਟੱਪੇ ਜੋੜੇ ਵੀ ਆਪਣੀ ਵਾਰੀ ਦੀ ਉਡੀਕ ਚ ਬੈਠੇ ਸੀ। ਅੱਧੇ ਤੋਂ ਇਕ ਘੰਟਾ ਬਾਅਦ Continue Reading »
ਰੀਤ ਦੇ ਪਾਪਾ ਜਿਆਦਾ ਸ਼ਰਾਬ ਪੀਣ ਕਰਕੇ ਬਹੁਤ ਬਿਮਾਰ ਹੋ ਗਏ।ਡਾਕਟਰਾਂ ਮੁਤਾਬਿਕ ਉਹ ਬਿਲਕੁਲ ਸ਼ਰਾਬ ਛੱਡਣ ਉਪਰੰਤ ਵੀ ਕੁਝ ਮਹੀਨਿਆਂ ਦੇ ਲਈ ਹੀ ਜੀਵਤ ਰਹਿ ਸਕਦੇ ਕਿਉਂਕਿ ਉਹਨਾਂ ਦੇ ਸਰੀਰ ਦੇ ਅੰਗ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਰਹੇ ।ਸਭ ਨੇ ਕਿਹਾ ਕਿ ਉਸਦੇ ਹੁੰਦੇ ਹੀ ਰੀਤ ਦਾ ਵਿਆਹ ਕਰ Continue Reading »
ਛੋਟੇ ਜੁਆਕ ਵੀ ਬੱਸ ਪੁੱਛੋ ਕੁਛ ਨਾਂ। 2000 ਦਾ ਸਾਲ , ਉਸ ਵੇਲੇ ਅਸੀਂ ਨਵਾਂਸ਼ਹਿਰ ਰਹਿੰਦੇ ਸਾਂ । ਇਕ ਦਿਨ ਦੀ ਗੱਲ ਹੈ, ਕਮਰੇ ‘ਚ ਆਕੇ ਸੋਫ਼ੇ ਤੇ ਬਹਿ ਗਿਆ ਖਬਰਾਂ ਦੇਖਣ ਦਾ ਮੂਡ ਸੀ ਪਰ ਮੈਡਮ ਸਾਰੀਅਲ ਦੇਖਣ ਵਿੱਚ ਮਗਨ ਸੀ, ਸੋਚਿਆ ਜੇ ਹੁਣ ਰਿਮੋਟ ਮੰਗਿਆ ਤਾਂ ਕਲੇਸ਼ ਖੜਾ Continue Reading »
ਸਵੇਰੇ ਹੀ ਮੀਂਹ ਪੈਣਾਂ ਸ਼ੁਰੂ ਹੋ ਗਿਆ ਤੇ ਗਿਆਰਾਂ ਵਜੇ ਤੀਕ ਰੁਕਣ ਦਾ ਨਾਂ ਹੀ ਨਾ ਲਿਆ, ਥੋੜ੍ਹਾ ਕੁ ਖੇਤ ਵੀ ਕੰਮ ਸੀ ਜਿਸ ਕਰਕੇ ਸੁਖ ਅੱਜ ਸ਼ਹਿਰ ਨਾ ਗਿਆ, ਅਲਫ਼ਨੂਰ ਦੇ ਸਵੇਰੇ ਦੇ ਦੋ ਤਿੰਨ ਫੋਨ ਆ ਚੁੱਕੇ ਸਨ ਤੇ ਮੈਸ਼ਜਾਂ ਦਾ ਤਾਂ ਕੋਈ ਅੰਤ ਹੈ ਹੀ ਨਹੀਂ ਸੀ,ਸੁਖ Continue Reading »
ਇੱਕ ਵੀਰ ਨਾਲ ਗਰਾਰੀ ਫਸ ਗਈ.. ਕਹਿੰਦਾ ਕੋਈ ਉੱਤੋਂ ਥੱਲੇ ਖਿਸਕੀ ਆਉਂਦੇ ਭਾਰੇ ਪੱਥਰ ਨੂੰ ਹੱਥ ਨਾਲ ਕਿੱਦਾਂ ਰੋਕ ਸਕਦਾ.. ਫੇਰ ਉਸ ਥਾਂ ਪੰਜੇ ਦਾ ਨਿਸ਼ਾਨ ਕਿੱਦਾਂ ਲੱਗ ਸਕਦਾ? ਲੱਖਾਂ ਦੀ ਫੌਜ ਨਾਲ ਸਿਰਫ ਚਾਲੀ ਸਿੰਘ ਕਿੱਦਾਂ ਲੜ ਸਕਦੇ? ਚੁਰਾਸੀ ਦੀ ਮਿਸਾਲ ਦਿੱਤੀ..ਆਖਿਆ ਦਰਬਾਰ ਸਾਬ ਵੀ ਤੇ ਲੜੇ ਹੀ ਸੀ..! Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
guri dhot
nice story verr